HITASHI Financial Services

HITASHI Financial Services Insurance & Investment Services

14/04/2026

Happy Ambedkar Jayanti

13/04/2026
ਪੰਜਾਬ ਦੀ ਅਗਾਂਹਵਧੂ ਸਿਰਮੌਰ ਸੰਸਥਾ ਤਰਕਸ਼ੀਲ ਸੁਸਾਇਟੀ ਸਰੀਰਦਾਨੀਆਂ ਦੇ ਸਨਮਾਨ ਲਈ ਮਿਤੀ 05-04-2026, ਦਿਨ ਐਤਵਾਰ, ਟੀਚਰਜ਼ ਹੋਮ, ਬਠਿੰਡਾ ਵਿਖ...
30/03/2026

ਪੰਜਾਬ ਦੀ ਅਗਾਂਹਵਧੂ ਸਿਰਮੌਰ ਸੰਸਥਾ ਤਰਕਸ਼ੀਲ ਸੁਸਾਇਟੀ ਸਰੀਰਦਾਨੀਆਂ ਦੇ ਸਨਮਾਨ ਲਈ ਮਿਤੀ 05-04-2026, ਦਿਨ ਐਤਵਾਰ, ਟੀਚਰਜ਼ ਹੋਮ, ਬਠਿੰਡਾ ਵਿਖੇ ਸਮਾਰੋਹ ਕਰ ਰਹੀ ਹੈ। ਇਸ ਸਮਾਰੋਹ ਵਿਚ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ, ਸਰੀਰਦਾਨ ਦੀ ਮਹੱਤਤਾ ਅਤੇ ਲੋੜ, ਮੋਬਾਈਲ ਦੀ ਵਰਤੋਂ- ਚੁਣੌਤੀਆਂ ਅਤੇ ਧੋਖਾਧੜੀ ਤੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਆਪ ਸਭ ਨੂੰ ਪਰਿਵਾਰ ਸਮੇਤ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।

ਜੇ ਕਿਸੇ ਵਿਦਿਆਰਥੀ ਨੇ ਭਾਸ਼ਣ ਮੁਕਾਬਲੇ ਵਿਚ ਹਿੱਸਾ ਲੈਣਾ ਹੈ ਤਾਂ ਉਹ ਸੱਦਾ ਪੱਤਰ ਤੇ ਲਿਖੇ ਮੋਬਾਈਲ ਫੋਨਾਂ ਤੇ ਸੰਪਰਕ ਕਰ ਸਕਦਾ ਹੈ।

ਵਲੋਂ:- ਵਿਪਨ ਕੁਮਾਰ, ਵਿਤ ਸਕੱਤਰ, ਸ਼ਹੀਦ ਭਗਤ ਸਿੰਘ ਕਲੱਬ, ਗਰੀਨ ਸਿਟੀ, ਬਠਿੰਡਾ।

05/03/2026

HITASHI Financial Services ਪਿਛਲੇ 25 ਸਾਲਾਂ ਤੋਂ ਬੀਮਾ ਅਤੇ ਨਿਵੇਸ਼ ਦੇ ਖੇਤਰ ਵਿੱਚ ਭਰੋਸੇਯੋਗ, ਪਾਰਦਰਸ਼ੀ ਅਤੇ ਗ੍ਰਾਹਕ-ਕੇਂਦਰਿਤ ਸੇਵਾਵਾਂ ਪ੍ਰਦਾਨ ਕਰ ਰਹੀ ਹੈ।
ਆਪਣੇ ਅਤੇ ਆਪਣੇ ਪਰਿਵਾਰ ਦੇ ਸੁਰੱਖਿਅਤ ਤੇ ਸਮ੍ਰਿੱਧ ਭਵਿੱਖ ਲਈ ਅੱਜ ਹੀ ਮਿਊਚੁਅਲ ਫੰਡਸ ਵਿੱਚ ਨਿਵੇਸ਼ ਕਰੋ ਅਤੇ ਆਪਣੀਆਂ ਸਭ ਵਿੱਤੀ ਲੋੜਾਂ ਲਈ ਨਿਸ਼ਚਿੰਤ ਹੋ ਕੇ ਸਾਡੇ ਨਾਲ ਸੰਪਰਕ ਕਰੋ।

ਵਿਪਨ ਕੁਮਾਰ
HITASHI Financial Services
Power House Road, Bathinda
93566-96690, 93567-96690

24/11/2025

अपनी बचत को सुरक्षित और समृद्ध करने के लिए हमारे साथ जुड़ें! Vipan Kumar, HITASHI Financial Services के साथ अपने वित्तीय लक्ष्यों को प्राप्त करने के लिए संपर्क करें: 93566-96690, 93567-96690

Address

Bathinda
151001

Opening Hours

Monday 9am - 6pm
Tuesday 9am - 6am
Wednesday 9am - 6pm
Thursday 9am - 6pm
Friday 9am - 6pm
Saturday 9am - 6pm
Sunday 9am - 6pm

Telephone

+919356696690

Website

Alerts

Be the first to know and let us send you an email when HITASHI Financial Services posts news and promotions. Your email address will not be used for any other purpose, and you can unsubscribe at any time.

Contact The Business

Send a message to HITASHI Financial Services:

Share